Sikh Dharam Darshan

Sikh Dharam Darshan

Rs.200.00
Product Code: SB298
Availability: In Stock
Viewed 1832 times

Product Description

No of Pages 335. ਸਿੱਖ ਧਰਮ ਦਰਸ਼ਨ Writen By: Sardool Singh Kavishar ਭਗਤੀ-ਮਾਰਗ ਦੇ ਖੋਜੀ ਲਈ ਸਿੱਖੀ ਇਕ ਅਦੁੱਤੀ ਮਿਸਾਲ ਹੈ ਜਿਸ ਵਿਚ ਜਗਤ ਤੇ ਕਾਰ-ਵਿਹਾਰ ਦਾ ਸੁਥਰਾ ਚੇਤਨ ਵਿਚਾਰ ਤੇ ਧਾਰਮਿਕ ਜੀਵਨ ਦੇ ਵੱਡੇ ਅਧਿਆਤਮਿਕ ਮਸਲਿਆਂ ਦੇ ਹੱਲ ਦੋਵੇਂ ਨਾਲੋਂ ਨਾਲ ਦਰਸਾਏ ਗਏ। ਸਿੱਖੀ ਸੰਸਾਰਿਕ ਤੇ ਦੈਵੀ ਜੀਵਨ ਦਾ ਤੁਲਵਾਂ, ਇਕ-ਸੁਰ (harmonios) ਮੇਲ-ਮੰਡਲ ਹੈ ਜੋ ਮਨੁੱਖੀ-ਜੀਵਨ ਤੇ ਆਤਮਿਕ ਜੀਵਨ ਦੋਹਾਂ ਦੀਆਂ ਰੀਝਾਂ ਪੂਰੀਆਂ ਕਰਦਾ ਹੈ। ਇਹ ਪੁਸਤਕ ਬਾਹਲੀ ਵਿਆਖਿਆਮਈ ਹੈ ਤੇ ਭਾਵੇਂ ਜਿੱਥੇ ਸਿੱਖੀ ਆਸ਼ੇ ਨੂੰ ਦੂਜਿਆਂ ਧਰਮਾਂ ਦੇ ਫਲਸਫੇ ਨਾਲ ਟਾਕਰਾ ਕਰਕੇ ਵਿਚਾਰਿਆ ਗਿਆ ਹੈ, ਉਥੇ ਟੀਕਾ ਟਿਪਣੀ ਕੀਤੀ ਗਈ ਹੈ।

Write a review

Note: HTML is not translated!
    Bad           Good
Captcha
Track Order